Punjab Agricultural University, Ludhiana

Post of Jr. Field/Lab Helper (Last date for application 10-11-2025 by 04:00 pm )

Posted: 4 minutes ago

Job Description

ਵੱਲੋਨਿਰਦੇਸ਼ਕ,ਖੇਤਰੀ ਖੋਜ਼ ਕੇਂਦਰ (ਪੀ. ਏ. ਯੂ.)ਬੱਲੋਵਾਲ-ਸੌਖੜੀ, ਡਾਕ ਟਕਾਰਲਾ,ਤਹਿਸੀਲ ਬਲਾਚੌਰ -144 521(ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ)ਵੱਲਸਾਰੇ ਡੀਨਜ਼/ ਨਿਰਦੇਸ਼ਕ/ਹੋਰ ਅਫਸਰਅਤੇ ਵਿਭਾਗਾਂ ਦੇ ਮੁੱਖੀ, ਪੀ. ਏ. ਯੂ. , ਲੁਧਿਆਣਾਸਾਰੇ ਬਾਹਰਲੇ ਸਟੇਸ਼ਨਾ ਦੇ ਨਿਰਦੇਸ਼ਕ/ਸਬ ਸਟੇਸ਼ਨਅਤੇ ਸਾਰੇ ਕੇ.ਵੀ.ਕੇ. , ਪੀ. ਏ. ਯੂ.ਮੀਮੋ ਨੰ. ਏ-3. 2025/1877-27ਮਿਤੀ : 2310.2025ਵਿਸ਼ਾ: ਫੀਲਡ ਅਸਿਸਟੈਂਟ ਦੀ ਅਸਾਮੀ ਵਿਰੁੱਧ ਜੂ. ਫੀਲਡ /ਲੈਬ ਹੈਲਪਰ, 11,390 ਰੁਪਏ ( + ਰੁ. 800/- ) ਪ੍ਰਤੀ ਮਹੀਨਾ ਫਿਕਸ (ਠੇਕੇ ਤੇ) ਖੇਤਰੀ ਖੋਜ਼ ਕੇਂਦਰ, ਬੱਲੋਵਾਲ ਸੌਖੜੀ ਵਿਖੇ ਨਿਯੁਕਤ ਕਰਨ ਸਬੰਧੀ।ਫੀਲਡ ਅਸਿਸਟੈਂਟ ਦੀ ਇੱਕ ਖਾਲੀ ਅਸਾਮੀ ਵਿਰੁੱਧ ਜੂ. ਫੀਲਡ /ਲੈਬ ਹੈਲਪਰ, ਸਕੀਮ "All India Coordinated Research Project on Dryland Agriculture (Main Scheme), ICAR-22 (PC-2027)” ਵਿੱਚ ਖੇਤਰੀ ਖੋਜ਼ ਕੇਂਦਰ, ਬੱਲੋਵਾਲ ਸੌਖੜੀ ਵਿਖੇ 11,390 ਰੁਪਏ ( + ਰੁ. 800/- ) ਪ੍ਰਤੀ ਮਹੀਨਾ ਦੇ ਹਿਸਾਬ ਨਾਲ (ਠੇਕੇ ਤੇ) ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ । ਇਸ ਅਸਾਮੀ ਲਈ ਯੋਗਤਾ ਹੇਠ ਲਿਖੇ ਅਨੁਸਾਰ ਹਨ:-Middle with PunjabiAge: 18 years to 63 yearsDesirable: Preference will be given to the candidates who have been working as DPLs in the respective fields in PAU for 10 years.Note: 25% and 12% posts are reserved for candidates belonging to scheduled caste/ tribes and backward classes belonging to Punjab state respectively; 13% posts reserved for ex-serviceman and 3% posts are reserved for physically handicapped persons.ਚਾਹਵਾਨ ਉਮੀਦਵਾਰ ਜਿਹੜੇ ਕਿ ਯੋਗਤਾਵਾਂ ਪੂਰੀਆਂ ਕਰਦੇ ਹੋਣ ਆਪਣਾ ਬਿਨੈ-ਪੱਤਰ ਨਿਰਧਾਰਤ ਪ੍ਰੋਫਾਰਮੇ ਤੇ ਜੋ ਕਿ ਯੂਨਿਵਰਸਿਟੀ ਦੀ ਵੈਬਸਾਈਟ www.pau.edu ਤੇ ਉਪਲਬਧ ਹੈ, ਤਿਆਰ ਕਰਕੇ ਸਰਟੀਫਿਕੇਟ ਦੀਆਂ ਤਸਦੀਕਸ਼ੁਦਾ ਕਾਪੀਆਂ ਸਮੇਤ 100/- ਰੁਪਏ ਦਾ ਬੈਂਕ ਡਰਾਫਟ ਜੋ Comptroller, PAU, Ludhiana ਦੇ ਨਾਂ ਤੇ ਹੋਵੇ, ਨਿਰਦੇਸ਼ਕ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਖੜੀ, ਡਾਕ ਟਕਾਰਲਾ, ਤਹਿਸੀਲ ਬਲਾਚੌਰ – 144 521, ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਦਫਤਰ ਵਿੱਚ ਮਿਤੀ 10.11.2025 ਸ਼ਾਮ 4 ਵਜੇ ਤੱਕ ਪਹੁੰਚ ਜਾਣੇ ਚਾਹੀਦੇ ਹਨ [ ਅਧੂਰੇ ਅਤੇ ਆਖਰੀ ਮਿਤੀ ਤੋ ਬਾਅਦ ਪ੍ਰਾਪਤ ਹੋਏ ਬਿਨੈ-ਪੱਤਰ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ । ਬਿਨੈ ਪੱਤਰ ਵਿੱਚ ਅਸਾਮੀ ਦਾ ਨਾਂ , ਵਿਗਿਆਪਨ ਨੰ. ਮਿਤੀ ਅਤੇ ਮੋਬਾਇਲ ਨੰਬਰ ਦਾ ਹਵਾਲਾ ਜਰੂਰ ਦਿੱਤਾ ਜਾਵੇ । ਪਦਧਾਰੀ ਦੀਆਂ ਸੇਵਾਵਾਂ ਕਦੀ ਵੀ ਬਿਨ੍ਹਾਂ ਨੋਟਿਸ ਦਿੱਤੇ ਸਮਾਪਤ ਕੀਤੀਆਂ ਜਾ ਸਕਦੀਆਂ ਹਨ। ਸਕਰੀਨਿੰਗ ਤੇ ਆਉਣ ਲਈ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ ।ਨਿਰਦੇਸ਼ਕ

Job Application Tips

  • Tailor your resume to highlight relevant experience for this position
  • Write a compelling cover letter that addresses the specific requirements
  • Research the company culture and values before applying
  • Prepare examples of your work that demonstrate your skills
  • Follow up on your application after a reasonable time period

You May Also Be Interested In